ਪਰਮ ਪੱਦ ਪ੍ਰਾਪਤੀ ਦੇ ਚਾਰ ਪੜਾਵ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਆਤਮਾ, ਪ੍ਰਮਾਤਮਾ, ਨਾਮ, ਬ੍ਰਹਮ, ਅਨਹੱਦ ਨਾਦ ਅਤੇ ਭਗਤੀ ਆਦਿ ਬਾਰੇ ਬਹੁਤ ਹੀ ਵਿਸਥਾਰ ਨਾਲ ਗੱਲ ਕੀਤੀ ਗਈ ਹੈ। ਪ੍ਰਮਾਤਮਾ ਦੀ ਪ੍ਰਾਪਤੀ ਅਤੇ ਉਸ ਨਾਲ ਇਕ ਮਿਕ ਹੋਣ ਬਾਰੇ ਵੀ ਗੁਰਬਾਣੀ ਵਿਚ ਬਹੁਤ ਇਸ਼ਾਰੇ ਮਿਲਦੇ ਹਨ। ਬਹੁਤ ਸਾਰੇ ਮਹਾਂਪੁਰਸ਼ਾਂ ਅਤੇ ਗਿਆਨੀਆਂ ਨੇ ਇਸ ਭੇਦ ਨੂੰ ਆਪਣੇ ਆਪਣੇ ਤਰੀਕੇ ਨਾਲ…